Author Archives: bhaionkarsingh

Raagi Jatha Bhai Onkar Singh Ji

ਗੁਰੂ ਪਿਆਰੀ ਸਾਧ ਸੰਗਤ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ॥

ਗੁਰੂ ਗਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਦਾਸਾਂ ਨੂੰ ਕੀਰਤਨ ਦੀ ਦਾਤ ਪ੍ਰਾਪਤ ਹੋਈ ਹੈ। ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਭਾਈ ਗੁਰਦੇਵ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਜਸਪਾਲ ਸਿੰਘ ਜੀ ਜਵਾਦੀ ਟਕਸਾਲ ਤਾਰਨ ਤਾਰਨ ਜੀ ਦੀ ਕਰਾਈ ਹੋਈ ਮੇਹਨਤ ਸਦਕਾ ਦਾਸ ਨੇ ਆਪਣੇ ਸਾਥੀਆਂ ਭਾਈ ਜਸਕਰਨਜੀਤ ਸਿੰਘ ਅਤੇ ਭਾਈ ਵਾਰਿੰਦਰਬੀਰ ਸਿੰਘ ਨਾਲ ਗੁਰਬਾਣੀ ਸੰਗੀਤ ਦੇ ੩੧ ਰਾਗਾਂ ਵਿਚ ਕੀਰਤਨ ਕਰਨ ਦੀ ਮੁਹਾਰਤ ਹਾਸਿਲ ਕੀਤੀ ਹੈ । ਹੁਣ ਦਾਸ ਦਾ ਰਾਗੀ ਜਥਾ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਗੁਰਦਵਾਰਾ ਸਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਜਿਲਾ ਤਾਰਨ ਤਾਰਨ ਵਿਖੇ ਕੀਰਤਨ ਦੀ ਸੇਵਾ ਕਰ ਰਿਹਾ ਹੈ । ਆਪ ਸਭ ਨੇ ਕੀਰਤਨ ਦੀ ਸੇਵਾ ਲੈਣ ਦੀ ਕਿਰਪਾਲਤਾ ਕਰਨੀ ਜੀ ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ॥

Guru Roop Saadhsangat Ji

 Wahegueu Ji Ka Khalsa Waheguru Ji Ki fateh  ॥

With the blessing of Sri Guru Granth sahib Ji ,we got the Daat of Kirtan (Gurmat Sangeet).  With the guidance of Singh Sahib Giani Sukhjinder Singh ji, Bhai Gurdev Singh Ji Hajuri Raagi Sri Darbar Sahib Amritsar and Bhai Jaspal Singh Ji Javadi Taksal Tarn Taran Wale, we are able to sing 31 raags of Sri Guru Garanth Sahib ji. Now we  are doing Kirtan Sewa at birth place of Sheed Bhai Taru Singh jI, Gurdwara Sheed Bhai Taru Singh Ji village Puhla Dist Tarn Taran with Bhai Jaskaranjit Singh Ji and Bhai Varinderbir Singh ji.

 Wahegueu Ji Ka Khalsa Waheguru Ji Ki fateh  ॥

Advertisements